ਵਨ
vana/vana

ਪਰਿਭਾਸ਼ਾ

ਸੰ. वन्. ਧਾ- ਸ਼ਬਦ ਕਰਨਾ. ਮੰਗਣਾ, ਦੁੱਖ ਦੇਣਾ, ਚਾਕਰੀ ਕਰਨਾ, ਉੱਦਮ ਕਰਨਾ। ੨. ਸੰਗ੍ਯਾ- ਬਿਰਛਾਂ ਦਾ ਸਮੁਦਾਯ, ਜੋ ਹਵਾ ਨਾਲ ਸ਼ਬਦ ਕਰਦਾ ਹੈ। ੩. ਜਲ। ੪. ਘਰ। ੫. ਕਿਰਣ. ਰਸ਼ਮਿ। ੬. ਸੰਨ੍ਯਾਸੀਆਂ ਦਾ ਇੱਕ ਫਿਰਕਾ। ੭. ਫੁੱਲਾਂ ਦਾ ਗੁੱਛਾ.
ਸਰੋਤ: ਮਹਾਨਕੋਸ਼