ਵਨਸਪਤਿ
vanasapati/vanasapati

ਪਰਿਭਾਸ਼ਾ

ਦੇਖੋ, ਬਨਸਪਤਿ। ੨. ਗੁੱਲਰ ਪਿੱਪਲ ਆਦਿ ਉਹ ਬਿਰਛ, ਜਿਨ੍ਹਾਂ ਦੇ ਫੁੱਲ ਆਉਣ ਤੋਂ ਬਿਨਾ ਹੀ ਫਲ ਲਗਦੇ ਹਨ। ੩. ਧ੍ਰਿਤਰਾਸ੍ਟ੍ਰ ਦਾ ਇੱਕ ਪੁਤ੍ਰ.
ਸਰੋਤ: ਮਹਾਨਕੋਸ਼