ਪਰਿਭਾਸ਼ਾ
ਸੰ. वर्जित. ਵਿ- ਵਰ੍ਜਨ ਕੀਤਾ. ਰੋਕਿਆ. ਹਟਾਇਆ.
ਸਰੋਤ: ਮਹਾਨਕੋਸ਼
ਸ਼ਾਹਮੁਖੀ : ورجِت
ਅੰਗਰੇਜ਼ੀ ਵਿੱਚ ਅਰਥ
forbidden, prohibited, banned, taboo, proscribed
ਸਰੋਤ: ਪੰਜਾਬੀ ਸ਼ਬਦਕੋਸ਼
WARJIT
ਅੰਗਰੇਜ਼ੀ ਵਿੱਚ ਅਰਥ2
a, Excluded, prohibited; annulled, void.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ