ਵਰਭੰਡ
varabhanda/varabhanda

ਪਰਿਭਾਸ਼ਾ

ਬ੍ਰਹਮਾਂਡ. ਦੇਖੋ, ਬਰਭੰਡ. "ਆਪਿ ਖੰਡ ਵਰਭੰਡ ਕਰੇ." (ਮਃ ੪. ਵਾਰ ਬਿਹਾ) "ਗਾਵਹਿ ਖੰਡ ਮੰਡਲ ਵਰਭੰਡਾ." (ਜਪੁ)
ਸਰੋਤ: ਮਹਾਨਕੋਸ਼