ਵਰਮ
varama/varama

ਪਰਿਭਾਸ਼ਾ

ਸੰ. ਵਮਁਨ੍‌. ਸੰਗ੍ਯਾ- ਕਵਚ. ਸੰਨਾਹ ਸੰਜੋਆ। ੨. ਅ਼. [ورم] ਸੋਜ ਸੂਜਨ (Inflamation).
ਸਰੋਤ: ਮਹਾਨਕੋਸ਼

WARM

ਅੰਗਰੇਜ਼ੀ ਵਿੱਚ ਅਰਥ2

s. m, eart-ache, a swelling corroding grief. (V.)
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ