ਵਰਮੀ
varamee/varamī

ਪਰਿਭਾਸ਼ਾ

ਸੰ. ਵਲਮੀਕ ਅਤੇ ਵਮ੍ਰੀਕੂਟ. ਸੰਗ੍ਯਾ- ਸਿਉਂਕ ਦਾ ਬਣਾਇਆ ਮਿੱਟੀ ਦਾ ਢੇਰ. ਨਿਰੁਕ੍ਤ ਵਿੱਚ ਸਿਉਂਕ (ਦੀਮਕ) ਦਾ ਨਾਮ ਵਮ੍ਰੀ ਲਿਖਿਆ ਹੈ. "ਵਰਮੀ ਮਾਰੀ ਸਾਪੁ ਨ ਮਰਦੀ." (ਆਸਾ ਮਃ ੫) ਵਰਮੀ ਸ਼ਰੀਰ, ਸਰਪ ਮਨ. ਦੇਖੋ, ਵਲਮੀ। ੨. ਸੰ. वर्मिन्. ਵਿ- ਵਰ੍‍ਮ (ਕਵਚ) ਪਹਿਰਨ ਵਾਲਾ. "ਟੂਕ ਟੂਕ ਭੇ ਵਰਮੀ ਯੋਧਾ." (ਸਲੋਹ)
ਸਰੋਤ: ਮਹਾਨਕੋਸ਼

ਸ਼ਾਹਮੁਖੀ : ورمی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

small ਵਰਮਾ ; mound raised by white ants, ant-hill; hole for snakes to live in
ਸਰੋਤ: ਪੰਜਾਬੀ ਸ਼ਬਦਕੋਸ਼