ਵਰਯ
varaya/varēa

ਪਰਿਭਾਸ਼ਾ

ਸੰ. ਵਰ੍‍ਯ. ਵਿ- ਵਰ (ਵਿਆਹ) ਲਈ ਪਸੰਦ ਕਰਨ ਯੋਗ੍ਯ। ੨. ਅਤਿ ਸ਼੍ਰੇਸ੍ਟ. ਅਤਿ ਉੱਤਮ. ਬਹੁਤ ਹੱਛਾ.
ਸਰੋਤ: ਮਹਾਨਕੋਸ਼