ਵਰੋਸਾਉਣਾ
varosaaunaa/varosāunā

ਪਰਿਭਾਸ਼ਾ

ਵਰ ਸਹਿਤ ਹੋਣਾ. ਦੇਖੋ, ਬਰੋਸਾਉਣਾ ਅਤੇ ਵਰਸਾਉਣਾ ੩- ੪.
ਸਰੋਤ: ਮਹਾਨਕੋਸ਼

ਸ਼ਾਹਮੁਖੀ : وروساؤنا

ਸ਼ਬਦ ਸ਼੍ਰੇਣੀ : verb, intransitive as well as transitive

ਅੰਗਰੇਜ਼ੀ ਵਿੱਚ ਅਰਥ

same as ਵਰਸਾਉਣਾ
ਸਰੋਤ: ਪੰਜਾਬੀ ਸ਼ਬਦਕੋਸ਼