ਵਲਵੰਚ
valavancha/valavancha

ਪਰਿਭਾਸ਼ਾ

ਬਲ (ਜੋਰ) ਨਾਲ ਵੰਚਨ (ਖੋਹਣ) ਦੀ ਕ੍ਰਿਯਾ. ਡਾਕਾ। ੨. ਛਲ (ਕਪਟ) ਨਾਲ ਕੀਤੀ ਚੋਰੀ. "ਵਲਵੰਚ ਕਰਿ ਉਦਰੁ ਭਰਹਿ ਮੂਰਖ." (ਆਸਾ ਛੰਤ ਮਃ ੫)
ਸਰੋਤ: ਮਹਾਨਕੋਸ਼