ਵਲਾਉ
valaau/valāu

ਪਰਿਭਾਸ਼ਾ

ਬਹਾਨਾ. ਦੇਖੋ, ਬਲਾਉ. "ਨਹੀਂ ਵਲਾਉ ਕਰਨ ਜੋ ਜਾਨੈ." (ਗੁਪ੍ਰਸੂ) ੨. ਵਲਣ (ਘੇਰਨ) ਦਾ ਭਾਵ.
ਸਰੋਤ: ਮਹਾਨਕੋਸ਼

WALÁU

ਅੰਗਰੇਜ਼ੀ ਵਿੱਚ ਅਰਥ2

s. m, king excuses, refusal with circumlocution; c. w. karná.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ