ਪਰਿਭਾਸ਼ਾ
ਕ੍ਰਿ- ਘੇਰਨਾ. ਲਪੇਟਣਾ. ਦੇਖੋ, ਵਲ ਧਾ. "ਬੀਠੁਲਾ! ਲੈ ਬਾਹੜੀ ਵਲਾਇ." (ਸ੍ਰੀ ਤ੍ਰਿਲੋਚਨ) ੨. ਵਿਲਯਨ. ਵਿਤਾਉਣਾ. ਗੁਜਾਰਨਾ. "ਤਉ ਪ੍ਰਸਾਦਿ ਪ੍ਰਭੁ, ਸੁਖੀ ਵਲਾਈ." (ਆਸਾ ਮਃ ੫) ੩. ਵਰਗਲਾਉਣਾ. ਜਿਵੇਂ- ਉਸ ਨੂੰ ਵਲਾਕੇ ਲੈ ਗਿਆ.
ਸਰੋਤ: ਮਹਾਨਕੋਸ਼
WALÁUṈÁ
ਅੰਗਰੇਜ਼ੀ ਵਿੱਚ ਅਰਥ2
v. a, To amuse, to divert, to entertain; to cause to be wrapped; to wheedle, to deceive; to cause to be surrounded.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ