ਵਲੰਦੇਜੀ
valanthayjee/valandhējī

ਪਰਿਭਾਸ਼ਾ

ਵਲੀਜ਼ਈ ਪਠਾਣਾਂ ਦੀ ਇੱਕ ਸ਼ਾਖ, ਜੋ ਹੈਦਰਜ਼ਈ ਵੰਸ਼ ਨਾਲ ਮਿਲਦੀ ਹੈ। ੨. ਫਾਰਸ ਵਾਲੇ ਹਾਲੈਂਡ (Holland) ਦੇ ਵਸਨੀਕਾਂ ਨੂੰ ਵਲੰਦੇਜ਼ੀ ਆਖਦੇ ਹਨ. "ਵਲੰਦੇਜਿਯਨ ਜੀਤਿ, ਅੰਗਰੇਜਿਨ ਕੋ ਮਾਰ੍ਯੋ." (ਚਰਿਤ੍ਰ ੨੧੭)
ਸਰੋਤ: ਮਹਾਨਕੋਸ਼