ਵਸ਼ਿਤਵ
vashitava/vashitava

ਪਰਿਭਾਸ਼ਾ

ਸੰ. ਸੰਗ੍ਯਾ- ਇੱਕ ਯੋਗਸਿੱਧਿ. ਦੇਖੋ, ਅਸਟਸਿੱਧਿ। ੨. ਵਸ਼ ਕਰਨ ਦਾ ਭਾਵ. ਕਾਬੂ ਕਰਨ ਦਾ ਭਾਵ. ਕਾਬੂ ਕਰਨ ਦੀ ਕ੍ਰਿਯਾ। ੩. ਸੁਤੰਤ੍ਰਤਾ. ਖ਼ੁਦਮੁਖ਼ਤਾਰੀ.
ਸਰੋਤ: ਮਹਾਨਕੋਸ਼