ਵਸਲ
vasala/vasala

ਪਰਿਭਾਸ਼ਾ

ਅ਼. [وصل] ਵਸਲ. ਸੰਗ੍ਯਾ- ਮਿਲਾਪ. ਮੇਲ. ਜੋੜ। ੨੨ ਸੂਫ਼ੀ ਅਤੇ ਵੇਦਾਂਤੀਆਂ ਦੇ ਮਤ ਅਨੁਸਾਰ ਜੀਵਾਤਮਾ ਦੀ ਪਰਮਾਤਮਾ ਨਾਲ ਅਭੇਦਤਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : وصل

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

meeting, coming together; sexual intercourse, copulation
ਸਰੋਤ: ਪੰਜਾਬੀ ਸ਼ਬਦਕੋਸ਼