ਵਸਾਉਣਾ
vasaaunaa/vasāunā

ਪਰਿਭਾਸ਼ਾ

ਕ੍ਰਿ- ਵਸ਼ ਆਉਣਾ. ਕ਼ਾਬੂ ਆਉਣਾ। ੨. ਵਸ਼ ਚੱਲਣਾ। ੩. ਆਬਾਦ ਕਰਨਾ. ਦੇਖੋ, ਵਸ ਧਾ ੨.
ਸਰੋਤ: ਮਹਾਨਕੋਸ਼

ਸ਼ਾਹਮੁਖੀ : وساؤنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

to settle, cause or help settling down to live; to found (habitation), colonise, populate; to cause rain, drizzle, shower, rain
ਸਰੋਤ: ਪੰਜਾਬੀ ਸ਼ਬਦਕੋਸ਼