ਵਸੋਆ
vasoaa/vasoā

ਪਰਿਭਾਸ਼ਾ

ਸੰਗ੍ਯਾ- ਵੈਸਾਖ ਦੀ ਸੰਕ੍ਰਾਂਤਿ. ਵੈਸ਼ਾਖੀ। ੨. ਸਾਲ ਦਾ ਨਵਾਂ ਦਿਨ (ਨੌਰੋਜ਼). "ਹੋਵੈ ਕੀਰਤਨ ਸਦਾ ਵਸੋਆ." (ਭਾਗੁ) ਨਿੱਤ ਨੌਰੇਜ਼ ਰਹਿਂਦਾ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : وسوآ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਵਸਾਖੀ
ਸਰੋਤ: ਪੰਜਾਬੀ ਸ਼ਬਦਕੋਸ਼