ਵਹ
vaha/vaha

ਪਰਿਭਾਸ਼ਾ

ਸਰਵ- ਉਹ. ਓਹ। ੨. ਸੰ. वह. ਧਾ- ਵਹਿਣਾ (ਝਰਨਾ), ਢੋਣਾ, ਲੈਜਾਣਾ। ੩. ਸੰਗ੍ਯਾ- ਬੈਲ ਦਾ ਕੰਨ੍ਹਾ (ਸ੍‌ਕੰਧ). ੪. ਘੋੜਾ ੫. ਵਾਯੁ. ਹਵਾ। ੬. ਮਾਰਗ. ਰਾਹ। ੭. ਦਰਿਆ. ਨਦ.
ਸਰੋਤ: ਮਹਾਨਕੋਸ਼