ਵਹਲ
vahala/vahala

ਪਰਿਭਾਸ਼ਾ

ਸੰ. ਸੰਗ੍ਯਾ- ਨੌਕਾ. ਕਿਸ਼ਤੀ। ੨. ਵਿ- ਦ੍ਰਿੜ੍ਹ. ਮਜਬੂਤ ਪੱਕਾ। ੩. ਸੰਗ੍ਯਾ- ਫੁਰਤੀ. ਸ਼ੀਘ੍ਰਤਾ. ਤੇਜ਼ੀ. ਦੇਖੋ, ਵਹੇਲਾ ੨.
ਸਰੋਤ: ਮਹਾਨਕੋਸ਼