ਵਹ਼ਸ਼ਤ
vahaashata/vahāshata

ਪਰਿਭਾਸ਼ਾ

ਅ਼. [وحشت] ਸੰਗ੍ਯਾ- ਪਸ਼ੂਪੁਣਾ. ਅਸਭ੍ਯਤਾ. ਦੇਖੋ, ਵਹਸ਼ੀ। ੨. ਡਰ. ਭੈ. ਖ਼ੌਫ਼। ੩. ਉਦਾਸੀਨਤਾ. ਉਪਰਾਮਤਾ.
ਸਰੋਤ: ਮਹਾਨਕੋਸ਼