ਵਹਿਰੰਗ
vahiranga/vahiranga

ਪਰਿਭਾਸ਼ਾ

ਸੰ. वहिरङ्ग. ਬਾਹਿਰ ਦਾ ਅੰਗ। ੨. ਵਿ- ਬਾਹਰਲਾ. ਬੇਰੂੰਨੀ. ਅੰਤਰੰਗ ਦੇ ਵਿਰੁੱਧ। ੩. ਮੰਡਲੀ ਅਥਵਾ ਸਮਾਜ ਦੇ ਅੰਦਰਲੇ ਦਲ ਤੋਂ ਜੋ ਬਾਹਿਰ ਹੈ.
ਸਰੋਤ: ਮਹਾਨਕੋਸ਼