ਵਹਿਸ਼ੀਆਨਾ

ਸ਼ਾਹਮੁਖੀ : وحشیانہ

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

brutal, beastly, beastial, barbarous, merciless, ferocious (act)
ਸਰੋਤ: ਪੰਜਾਬੀ ਸ਼ਬਦਕੋਸ਼