ਵਾਂਗ
vaanga/vānga

ਪਰਿਭਾਸ਼ਾ

ਵਾਕਰ. ਦੇਖੋ, ਵਾਗ ੨. "ਬਾਰਿਕ ਵਾਂਗੀ ਹਉ ਸਭਕਿਛੁ ਮੰਗਾ." (ਮਾਝ ਮਃ ੫) ੨. ਦੇਖੋ, ਬਾਂਗ.
ਸਰੋਤ: ਮਹਾਨਕੋਸ਼

ਸ਼ਾਹਮੁਖੀ : وانگ

ਸ਼ਬਦ ਸ਼੍ਰੇਣੀ : verb

ਅੰਗਰੇਜ਼ੀ ਵਿੱਚ ਅਰਥ

imperative form of ਵਾਂਗਣਾ , lubricate
ਸਰੋਤ: ਪੰਜਾਬੀ ਸ਼ਬਦਕੋਸ਼

WAṆGG

ਅੰਗਰੇਜ਼ੀ ਵਿੱਚ ਅਰਥ2

a, Like, similar, resembling; also see Báṇg.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ