ਵਾਂਸ
vaansa/vānsa

ਪਰਿਭਾਸ਼ਾ

ਸੰ. ਵੰਸ਼. ਵੇਣੁ. ਬਾਂਸ. "ਚੰਦਨ ਵਾਸ ਨ ਵਾਂਸ ਸਮਾਵੈ." (ਭਾਗੁ)
ਸਰੋਤ: ਮਹਾਨਕੋਸ਼

ਸ਼ਾਹਮੁਖੀ : وانس

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਬਾਂਸ , bamboo
ਸਰੋਤ: ਪੰਜਾਬੀ ਸ਼ਬਦਕੋਸ਼