ਵਾਇਆ
vaaiaa/vāiā

ਪਰਿਭਾਸ਼ਾ

ਵਜਾਇਆ. ਵਾਦਨ ਕੀਤਾ. ਦੇਖੋ, ਵਾਉਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : وایا

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

via.
ਸਰੋਤ: ਪੰਜਾਬੀ ਸ਼ਬਦਕੋਸ਼