ਵਾਈ
vaaee/vāī

ਪਰਿਭਾਸ਼ਾ

ਵਜਾਈ. ਦੇਖੋ, ਵਾਉਣਾ। ੨. ਸੰਗ੍ਯਾ- ਵਾਯੁ. ਪੌਣ. "ਤ੍ਰੈਸਤ¹ ਅੰਗੁਲ ਵਾਈ ਕਹੀਐ." (ਸਿਧ ਗੋਸਟਿ) ਯੋਗਮਤ ਵਿੱਚ ਸ੍ਵਾਸਾਂ ਦਾ ਦਸ਼ ਅੰਗੁਲ ਪ੍ਰਮਾਣ ਸ਼ਰੀਰ ਤੋਂ ਬਾਹਰ ਜਾਣਾ ਮੰਨਿਆ ਹੈ। ੩. ਵਾਤਦੋਸ. ਵਾਦੀ ਦਾ ਵਿਕਾਰ। ੪. ਅ਼. [وائی] ਇਕ਼ਰਾਰ ਕਰਨਾ। ੫. ਜਮਾਨਤ ਦੇਣਾ. ਜਿੰਮੇਵਾਰੀ ਲੈਣੀ. "ਵੈਦੋ ਨ ਵਾਈ ਭੈਣੋ ਨ ਭਾਈ." (ਮਾਰੂ ਅੰਜੁਲੀ ਮਃ ੫) ਵੈਦ, ਭੈਣ, ਭਾਈ ਆਦਿ ਕੋਈ ਵਾਈ (ਰਕ੍ਸ਼੍‍ਕ) ਨਹੀਂ. ਵਾਈ ਸ਼ਬਦ ਦਾ ਅੱਗੇ ਪਿੱਛੇ ਅਨ੍ਵਯ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : وائی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

flatulence; rheumatism; adjective likely or liable to cause flatulence or rheumatism; flatulent; colloquial see ਅਵਾਈ , rumour
ਸਰੋਤ: ਪੰਜਾਬੀ ਸ਼ਬਦਕੋਸ਼