ਵਾਕ਼ਈ਼
vaakaaeea/vākāīa

ਪਰਿਭਾਸ਼ਾ

ਅ਼. [واقعی] ਵਿ- ਠੀਕ. ਯਥਾਰਥ. ਸਚ। ੨. ਵ੍ਯ- ਸਚਮੁਚ. ਵਾਸਤਵ ਵਿਚ. ਦਰ ਹ਼ਕ਼ੀਕ਼ਤ.
ਸਰੋਤ: ਮਹਾਨਕੋਸ਼