ਵਾਕਿ
vaaki/vāki

ਪਰਿਭਾਸ਼ਾ

ਵ੍ਯ- ਵਾਂਙ. ਸਮਾਨ. ਨਿਆਈਂ. "ਕਚੈ ਦੇ ਵਾਪਾਰੀਏ ਵਾਕਿ." (ਸੂਹੀ ਮਃ ੪)
ਸਰੋਤ: ਮਹਾਨਕੋਸ਼