ਵਾਖਿ
vaakhi/vākhi

ਪਰਿਭਾਸ਼ਾ

ਵਿ- ਅੱਡ. ਜੁਦਾ. ਜੁਦੀ. ਵੱਖ. "ਸਸੂ ਤੇ ਪਿਰਿ ਕੀਨੀ ਵਾਖਿ." (ਆਸਾ ਮਃ ੫) ਭਾਵ- ਅਵਿਦ੍ਯਾ ਤੋਂ ਸ੍ਵਾਮੀ (ਕਰਤਾਰ) ਨੇ ਅੱਡ ਕਰ ਦਿੱਤੀ.
ਸਰੋਤ: ਮਹਾਨਕੋਸ਼