ਵਾਗ ਗੁੰਦਾਈ

ਸ਼ਾਹਮੁਖੀ : واگ گُندائی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

ceremonial braiding of the mane of bridegroom's horse by his sister before the marriage party sets out
ਸਰੋਤ: ਪੰਜਾਬੀ ਸ਼ਬਦਕੋਸ਼