ਵਾਤੁਲ
vaatula/vātula

ਪਰਿਭਾਸ਼ਾ

ਸੰ. ਸੰਗ੍ਯਾ- ਵਾਤ (ਹਵਾ) ਦਾ ਸਮੂਹ. ਝੱਖੜ। ੨. ਵਿ- ਵਾਤ ਦੋਸ ਨਾਲ ਹੋਇਆ ਰੋਗੀ. ਬਾਈ ਦਾ ਗ੍ਰਸਿਆ ਹੋਇਆ। ੩. ਬਾਉਲਾ. ਪਾਗਲ.
ਸਰੋਤ: ਮਹਾਨਕੋਸ਼