ਵਾਦਿ
vaathi/vādhi

ਪਰਿਭਾਸ਼ਾ

ਵਾਦ (ਝਗੜੇ) ਵਿੱਚ. "ਜਨਮੂ ਬਿਹਾਨੋ ਅੰਹਕਾਰਿ ਅਰੁ ਵਾਦਿ," (ਰਾਮ ਮਃ ੫) ੨. ਦੇਖੋ, ਵਾਦੀ ੪. "ਇਕ ਵੈਰੀ ਸਭ ਵਾਦਿ." (ਵਾਰ ਰਾਮ ੨. ਮਃ ੫) ੩. ਸੰ. ਵਿਦ੍ਵਾਨ. ਪੰਡਿਤ.
ਸਰੋਤ: ਮਹਾਨਕੋਸ਼