ਵਾਧਾ
vaathhaa/vādhhā

ਪਰਿਭਾਸ਼ਾ

ਸੰਗ੍ਯਾ- ਵਧੀਕੀ. ਅਧਿਕਤਾ. ਜਿਆਦਤੀ। ੨. ਵ੍ਰਿੱਧਿ. ਤਰੱਕੀ। ੩. ਸੰ. ਰੁਕਾਵਟ. ਵਿਘਨ। ੪. ਪੀੜਾ. ਦੁੱਖ. ਦੇਖੋ, ਵਾਧ ਧਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : وادھا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

increase, extension, expansion, growth, multiplication, augmentation, accretion, increment, profit; exacerbation, aggravation; provocation, excess, excessive or undue use of power
ਸਰੋਤ: ਪੰਜਾਬੀ ਸ਼ਬਦਕੋਸ਼