ਵਾਧਿ
vaathhi/vādhhi

ਪਰਿਭਾਸ਼ਾ

ਵਿ- ਵ੍ਰਿੱਧਿ ਸਹਿਤ. ਵੱਧ. ਅਧਿਕ. "ਕਿਸਹੀ ਵਾਧਿ, ਘਾਟਿ ਕਿਸਹੀ ਪਹਿ." (ਧਨਾ ਮਃ ੫)
ਸਰੋਤ: ਮਹਾਨਕੋਸ਼