ਵਾਧੂ
vaathhoo/vādhhū

ਪਰਿਭਾਸ਼ਾ

ਵਿ- ਵਧਿਆ ਹੋਇਆ. ਸ਼ੇਸ.
ਸਰੋਤ: ਮਹਾਨਕੋਸ਼

ਸ਼ਾਹਮੁਖੀ : وادھو

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

surplus, excessive, extra, superfluous, redundant
ਸਰੋਤ: ਪੰਜਾਬੀ ਸ਼ਬਦਕੋਸ਼

WÁDHÚ

ਅੰਗਰੇਜ਼ੀ ਵਿੱਚ ਅਰਥ2

a, e than enough, superfluous. (V.)
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ