ਵਾਨੀ
vaanee/vānī

ਪਰਿਭਾਸ਼ਾ

ਵਿ- ਵਰ੍‍ਣ ਵਾਲਾ. ਰੰਗ ਦਾ. "ਭਏ ਕੇਸ ਦੁਧਵਾਨੀ." (ਸੋਰ ਭੀਖਨ) ਦੁੱਧਰੰਗੇ (ਚਿੱਟੇ) ਕੇਸ ਹੋ ਗਏ। ੨. ਦੇਖੋ, ਵਾਣੀ ੪, ੫. ਅਤੇ ੬। ੩. ਦੇਖੋ, ਵੰਨੀ.
ਸਰੋਤ: ਮਹਾਨਕੋਸ਼