ਵਾਪੁਰ
vaapura/vāpura

ਪਰਿਭਾਸ਼ਾ

ਸੰਗ੍ਯਾ- ਬੀਜਣ ਦਾ ਸੰਦ, ਹਲ. ਦੇਖੋ, ਵਾਪ. "ਵਾਪੁਰਧਰ ਬੱਲਭਾ ਬਖਾਨੋ." (ਸਨਾਮਾ) ਹਲਧਰ (ਬਲਰਾਮ) ਦੀ ਪਿਆਰੀ ਯਮੁਨਾ ਨਦੀ.¹
ਸਰੋਤ: ਮਹਾਨਕੋਸ਼