ਵਾਵੈਲਾ
vaavailaa/vāvailā

ਪਰਿਭਾਸ਼ਾ

ਅ਼. [واویلا] ਹਾਇ ਦੁਹਾਈ. ਦੁਖਭਰੀ ਪੁਕਾਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : واوَیلا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

outcry, clamour, noise, noisy protest; wailing, lament, lamentation
ਸਰੋਤ: ਪੰਜਾਬੀ ਸ਼ਬਦਕੋਸ਼