ਵਿਆਕੁਲ
viaakula/viākula

ਪਰਿਭਾਸ਼ਾ

ਵਿ- ਵਿ- ਆਕੁਲ. ਘਬਰਾਇਆ ਹੋਇਆ. ਦੁਖੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ویاکُل

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

same as ਬੇਕਰਾਰ
ਸਰੋਤ: ਪੰਜਾਬੀ ਸ਼ਬਦਕੋਸ਼