ਵਿਆਜ
viaaja/viāja

ਪਰਿਭਾਸ਼ਾ

ਸੰ. ਵਾਧਰ੍ਸਯ੍. ਬ੍ਯਾਜ. ਸੂਦ. ਕੁਸੀਦ. ਬਾਈਬਲ ਅਤੇ ਕੁਰਾਨ ਅਨੁਸਾਰ ਵਿਆਜ ਲੈਣਾ ਗੁਨਾਹ ਹੈ. ਦੇਖੋ, ਜੱਬੂਰ ੧੫, ਆਯਤ ੫. ਅਤੇ ਪ੍ਰੋ- ਵਰਬਸ (Proverbs) ਕਾਂਡ ੨੮, ਅਗਸਤ ੮. ਅਰ ਕੁਰਾਨ ਸੂਰਤ ਬਕਰ, ਆਯਤ ੨੭੫. ਦੇਖੋ, ਸੂਦ ੮। ੨. ਸੰ. ਵ੍ਯਾਜ. ਬਹਾਨਾ. ਹੀਲਾ। ੩. ਕਪਟ. ਛਲ.; (ਵਿ- ਅੱਜ੍‌) ਸੰਗ੍ਯਾ- ਕਪਟ. ਛਲ. ਧੋਖਾ। ੨. ਬਹਾਨਾ. ਹੀਲਾ। ੩. ਵਿਘਨ। ੪. ਦੇਖੋ, ਬਿਆਜ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ویاج

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਬਿਆਜ
ਸਰੋਤ: ਪੰਜਾਬੀ ਸ਼ਬਦਕੋਸ਼

WIÁJ

ਅੰਗਰੇਜ਼ੀ ਵਿੱਚ ਅਰਥ2

s. m, Interest; see Biáj.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ