ਵਿਆਨ
viaana/viāna

ਪਰਿਭਾਸ਼ਾ

ਵਿ- ਅਨ੍‌. ਸੰਗ੍ਯਾ- ਸ਼ਰੀਰ ਅੰਦਰ ਫੈਲਿਆ ਹੋਇਆ ਵਾਯੁ. ਪ੍ਰਾਣਾਂ ਦਾ ਇਕ ਭੇਦ. ਦੇਖੋ, ਦਸਪ੍ਰਾਣ। ੨. ਉਪਨਿਸਦਾਂ ਵਿੱਚ ਪ੍ਰਾਣ ਅਤੇ ਅਪਾਨ ਦੀ ਸੰਧਿ ਨੂੰ ਭੀ ਵ੍ਯਾਨ ਲਿਖਿਆ ਹੈ.
ਸਰੋਤ: ਮਹਾਨਕੋਸ਼