ਵਿਆਯਾਮ
viaayaama/viāyāma

ਪਰਿਭਾਸ਼ਾ

ਸੰਗ੍ਯਾ- ਵਿ- ਆ- ਯਾਮ. ਖਿੱਚਣ ਅਤੇ ਪਸਾਰਣ ਦੀ ਕ੍ਰਿਯਾ। ੨. ਕਸਰਤ. ਵਰਜ਼ਿਸ਼. Exercise। ੩. ਮਿਹਨਤ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ویایام

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਵਰਜਸ਼ or ਕਸਰਤ
ਸਰੋਤ: ਪੰਜਾਬੀ ਸ਼ਬਦਕੋਸ਼