ਵਿਕਾਰੁ
vikaaru/vikāru

ਪਰਿਭਾਸ਼ਾ

ਦੇਖੋ, ਬਿਕਾਰ। ੨. ਬੇਕਾਰ. ਨਿਕੰਮਾ। ੩. ਨਿਸਫਲ. "ਸੇਜੈ ਕੰਤੁ ਨ ਆਇਓ, ਏਵੈ ਭਇਆ ਵਿਕਾਰੁ." (ਮਃ ੩. ਵਾਰ ਸੂਹੀ) ਸਾਰਾ ਸਿੰਗਾਰ ਨਿਸਫਲ ਹੋਇਆ.
ਸਰੋਤ: ਮਹਾਨਕੋਸ਼