ਵਿਖਕਨਿਆ
vikhakaniaa/vikhakaniā

ਪਰਿਭਾਸ਼ਾ

विषकन्या. ਪ੍ਰਾਚੀਨ ਗ੍ਰੰਥਾਂ ਦੇ ਲੇਖ ਅਨੁਸਾਰ ਜ਼ਹਿਰੀਲੇ ਪਦਾਰਥਾਂ (ਵਿਸ) ਨਾਲ ਪਾਲੀ ਹੋਈ ਸੁਰੂਪ ਵਾਲੀ ਕਨ੍ਯਾ, ਜੋ ਵੈਰੀ ਦਾ ਨਾਸ਼ ਕਰਨ ਲਈ ਭੇਜੀ ਜਾਂਦੀ ਸੀ. ਜੋ ਪੁਰਖ ਉਸ ਪੁਰ ਮੋਹਿਤ ਹੋਕੇ ਸੰਗ ਕਰਦਾ, ਉਹ ਵਿਸ ਦੇ ਅਸਰ ਨਾਲ ਮਰ ਜਾਂਦਾ ਸੀ.
ਸਰੋਤ: ਮਹਾਨਕੋਸ਼