ਵਿਖਾਨਨ
vikhaanana/vikhānana

ਪਰਿਭਾਸ਼ਾ

ਸੰ. ਵਿਸਾਨਨ. ਸੰਗ੍ਯਾ- ਵਿਸ (ਜ਼ਹਿਰ) ਹੈ ਜਿਸ ਦੇ ਆਨਨ (ਮੁਖ) ਵਿੱਚ ਸੱਪ.
ਸਰੋਤ: ਮਹਾਨਕੋਸ਼