ਵਿਖੋਟਿ
vikhoti/vikhoti

ਪਰਿਭਾਸ਼ਾ

ਸੰਗ੍ਯਾ- ਅਣਬਣ. ਨਾਚਾਕੀ. "ਲੋਭ ਮੋਹ ਸਿਉ ਗਈ ਵਿਖੋਟਿ." (ਪ੍ਰਭਾ ਅਃ ਮਃ ੫) ਦੇਖੋ, ਬਿਖੋਟਿ.
ਸਰੋਤ: ਮਹਾਨਕੋਸ਼