ਵਿਗਸਨਾ
vigasanaa/vigasanā

ਪਰਿਭਾਸ਼ਾ

ਵਿਕਾਸ ਹੋਣਾ. ਖਿੜਨਾ। ੨. ਪ੍ਰਸੰਨ ਹੋਣਾ. ਖੁਸ਼ ਹੋਣਾ.
ਸਰੋਤ: ਮਹਾਨਕੋਸ਼