ਵਿਗਿਆਪਨ
vigiaapana/vigiāpana

ਪਰਿਭਾਸ਼ਾ

विज्ञापन्. ਸੰਗ੍ਯਾ- ਜਤਾਉਣਾ. ਗਿਆਨ ਕਰਾਉਣਾ। ੨. ਸਿਖ੍ਯਾ ਦੇਣਾ। ੩. ਇੱਤਿਲਾ. ਨੋਟਿਸ। ੪. ਇਸ਼ਤਹਾਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : وِگیاپن

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਇਸ਼ਤਿਹਾਰ
ਸਰੋਤ: ਪੰਜਾਬੀ ਸ਼ਬਦਕੋਸ਼