ਵਿਚਿਤ੍ਰਪਦਾ
vichitrapathaa/vichitrapadhā

ਪਰਿਭਾਸ਼ਾ

ਇਹ ਛੰਦ ਚਿਤ੍ਰਪਦਾ ਛੰਦ ਦਾ ਹੀ ਪਹਿਲਾ ਰੂਪ ਹੈ, ਅਰਥਾਤ ਪ੍ਰਤਿ ਚਰਣ ਦੌ ਭਗਣ, ਦੋ ਗੁਰੁ. . . . ਦੇਖੋ, ਚਿਤ੍ਰਪਦਾ.
ਸਰੋਤ: ਮਹਾਨਕੋਸ਼