ਵਿਜਯ
vijaya/vijēa

ਪਰਿਭਾਸ਼ਾ

ਸੰਗ੍ਯਾ- ਵਿ- ਜਯ. ਜਿੱਤ. ਜੀਤ. ਫਤਹ। ੨. ਅਰਜੁਨ। ੩. ਵਿਮਾਨ। ੪. ਯਮਰਾਜ। ੫. ਵਿਸਨੁ ਦਾ ਇੱਕ ਪਾਰ੍ਸਦ. ਦੇਖੋ, ਪਾਰਖਦ ੨.
ਸਰੋਤ: ਮਹਾਨਕੋਸ਼