ਵਿਥਰ
vithara/vithara

ਪਰਿਭਾਸ਼ਾ

ਸੰ. ਵਿਸ੍ਤਰ, ਵਿ- ਫੈਲਿਆ ਹੋਇਆ। ੨. ਸੰਗ੍ਯਾ- ਸਮੂਹ. ਸਮੁਦਾਯ। ੩. ਵਿਸ੍ਤਾਰ. ਫੈਲਾਉ.#"ਹਮ ਕਿਆ ਗੁਨ ਤੇਰੇ ਵਿਥਰਹਿ?" (ਆਸਾ ਛੰਤ ਮਃ ੪)
ਸਰੋਤ: ਮਹਾਨਕੋਸ਼